ਅਰਥ
............
ਸ਼ਬਦ
ਛਾਂਗੇ ਹੋਣ
ਜੇ ਅਰਥਾਂ ਤੋਂ
ਤਾਂ ਕਵਿਤਾ ਵਿੱਚ
ਕੀਹ ਹੈ ?
ਅਰਥ ਹੋਣ ਜੇ
ਸ਼ੋਰ ਵਰਗੇ
ਤਾਂ ਕਵਿਤਾ
ਗੂੰਗੀ ਭਲੀ ?
---
ਮਨਦੀਪ ਸਨੇਹੀ
ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2022 । ਪ੍ਰੋਗਰਾਮਾਂ ਦਾ ਵੇਰਵਾ
-
ਪਹਿਲਾ ਦਿਨ ॥ 05.03.2022 ॥ ਸ਼ਨੀਵਾਰ
ਉਦਘਾਟਨੀ ਸਮਾਰੋਹ
ਸਮਾਂ : 1.30 ਵਜੇ
ਆਰੰਭ: ਸ਼ਬਦ ਗੁਰਬਾਣੀ
ਸੁਆਗਤੀ ਸ਼ਬਦ: ਡਾ. ਮਹਿਲ ਸਿੰਘ, ਪ੍ਰਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ
ਮੁੱਖ ਮਹਿਮਾਨ...
2 years ago
1 comments:
ਮਨਦੀਪ ਜੀ..ਇਹ ਨਜ਼ਮ ਤਾਰੀਫ਼ ਦੇ ਸ਼ਬਦਾਂ ਦੀ ਮੋਹਤਾਜ ਨਹੀਂ! ਖ਼ਿਆਲ ਬਹੁਤ ਹੀ ਖ਼ੂਬਸੂਰਤ ਹੈ!ਮੁਬਾਰਕਾਂ!
ਅਦਬ ਸਹਿਤ
ਤਮੰਨਾ
ਕੈਨੇਡਾ
Post a Comment