ਕਿਤਾਬ ਘੋਟਾਲੇ ਚ ਘਿਰੇ ਪੰਜਾਬ ਦੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਤਾਇਨਾਤ ਹੈ। ਹੱਦ ਇਹ ਹੈ ਕਿ ਉਹਦਾ ਮੁਲ ਕੈਡਰ ਪੰਚਹਇਤੀ ਵਿਭਾਗ ਹੈ। ਮਲੂਕਾ ਸਾਹਿਬ ਜਦੋਂ ਸੱਖਿਆ ਮੰਤਰੀ ਬਣੇ ਤਾਂ ਉਹਨਾਂ ਨੇ ਆਪਣੀ ਨੂੰਹ ਨੂੰ ਡੈਪੂਟੇਸ਼ਨ ਤੇ ਉਹਨੂੰ ਸਰਵ ਸਿੱਖਿਆ ਮੁਹਿੰਮ ਚ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਲਾ ਦਿੱਤਾ। ਹੱਦ ਹੈ ਇਹ ਤਾਂ। ਬਾਦਲ ਸਰਕਾਰ ਚ ਮੰਤਰੀ ਬਣਦੇ ਹੀ ਮਲੂਕਾ ਨੇ ਆਪਣੀ ਨੂੰਹ ਨੂੰ ਡੀ. ਜੀ. ਐਸ. ਈ. ਦੇ ਦਫਤਰ ਚ ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਦੇ ਅਹੁਦੇ ਤੇ ਡੈਪੂਟੇਸ਼ਨ 'ਤੇ ਨਿਯੁਕਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਪੰਚਾਇਤ ਵਿਭਾਗ 'ਚ ਜ਼ਿਲਾ ਪੰਚਾਇਤ ਅਤੇ ਵਿਕਾਸ...
ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2022 । ਪ੍ਰੋਗਰਾਮਾਂ ਦਾ ਵੇਰਵਾ
-
ਪਹਿਲਾ ਦਿਨ ॥ 05.03.2022 ॥ ਸ਼ਨੀਵਾਰ
ਉਦਘਾਟਨੀ ਸਮਾਰੋਹ
ਸਮਾਂ : 1.30 ਵਜੇ
ਆਰੰਭ: ਸ਼ਬਦ ਗੁਰਬਾਣੀ
ਸੁਆਗਤੀ ਸ਼ਬਦ: ਡਾ. ਮਹਿਲ ਸਿੰਘ, ਪ੍ਰਿੰਸੀਪਲ, ਖ਼ਾਲਸਾ ਕਾਲਜ ਅੰਮ੍ਰਿਤਸਰ
ਮੁੱਖ ਮਹਿਮਾਨ...
3 years ago