copyright reserved shabadm 2020. Powered by Blogger.

ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ

ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.

Thursday, August 19, 2010

ਡਾ ਜਗਤਾਰ ਦੀ ਯਾਦ...

ਡਾ. ਜਗਤਾਰ ਪੰਜਾਬੀ ਦੇ ਅਜ਼ੀਮ ਸ਼ਾਇਰ ਹਨ। ਪੰਜਾਬੀ ਕਾਵਿ ਜਗਤ ਵਿੱਚ ਉਹਨਾਂ ਦਾ ਆਪਣਾ ਮੁਕਾਮ ਹੈ। ਜਗਤਾਰ ਦੀ ਸ਼ਾਇਰੀ ਨੂੰ ਚਾਹੁੰਣ ਵਾਲੇ ਜਿੰਨੇ ਹਿੰਦੂਸਤਾਨ ਵਿੱਚ ਹਨ, ਉਸਤੋਂ ਕਿਤੇ ਜ਼ਿਆਦਾ ਪਾਕਿਸਤਾਨ ਵਿੱਚ ਵੀ ਹਨ। ਪੰਜਾਬੀ ਬਲੌਗ 'ਰਹਾਓ' 'ਤੇ 'ਤੇ ਨੌਜਵਾਨ ਪੱਤਰਕਾਰ ਅਤੇ ਕਵੀ ਨਵਿਅਵੇਸ਼ ਨਵਰਾਹੀ ਨੇ ਡਾ. ਜਗਤਾਰ ਬਾਰੇ ਇਕ ਯਾਦ ਸਾਂਝੀ ਕੀਤੀ ਹੈ। ਉਕਤ ਲਿੰਕ 'ਤੇ ਕਲਿਕ ਕਰਕੇ ਉਸ ਯਾਦ ਦੇ ਗਵਾਹ ਤੁਸੀਂ ਵੀ ਬਣੋ।- ਹਰ...

Sunday, August 1, 2010

ਹਿੰਦੀ ਕਵਿਤਾ / ਰਿਸ਼ਤਾ/ਦੀਪਤੀ ਮਿਸ਼ਰ

ਇਕ ਸੀ ਔਰਤਤੇਇਕ ਸੀ ਮਰਦਦੋਹਾਂ 'ਚ ਕੋਈ ਰਿਸ਼ਤਾ ਨਹੀਂ ਸੀਫਿਰ ਵੀ ਦੋਵੇਂ ਰਹਿੰਦੇ ਸਨ ਇਕੱਠੇਬੇਇੰਤਹਾ ਪਿਆਰ ਕਰਦੇ ਸਨ ਇਕ ਦੂਜੇ ਨੂੰਤਨ-ਮਨ-ਧਨ ਨਾਲ।ਦੋਹਾਂ 'ਚ ਨਹੀਂ ਨਿਭੀ, ਵੱਖਰੇ ਹੋ ਗਏ ਦੋਵੁਂਕਿਸੇ ਨੇ ਔਰਤ ਨੂੰ ਪੁੱਛਿਆ—ਉਹ ਮਰਦ ਤੇਰਾ ਕੀ ਲਗਦਾ ਸੀ?ਔਰਤ ਬੋਲੀ—ਪ੍ਰੇਮੀ, ਜੋ ਪਤੀ ਨਾ ਬਣ ਸਕਿਆਕਿਸੇ ਨੇ ਮਰਦ ਨੂੰ ਪੁੱਛਿਆ—ਉਹ ਔਰਤ ਕੀ ਲਗਦੀ ਸੀ ਤੇਰੀ?ਮਰਦ ਬੋਲਿਆ—ਰਖੇਲਅਨੁਵਾਦ : ਐਨ. ਨਵਰਾਹੀ(ਦੀਪਤੀ ਮਿਸ਼ਰ ਹਿੰਦੀ ਦੀ ਚਰਚਿਤ ਕਵਿਤਰੀ ਹੈ। ਇੱਕ ਕਾਵਿ ਸੰਗਰਹਿ ਪਰਕਾਸ਼ਤ ਹੋ ਚੁੱਕਾ ਹੈ੦ਮੁੰਬਈ ਰਹਿੰਦੇ ਨ...

Tuesday, January 12, 2010

ਜਸਵੀਰ ਹੁਸੈਨ ਦੀਆਂ ਨਵੀਆਂ ਰਚਨਾਵਾਂ

ਪੇਸ਼-ਏ-ਨਜ਼ਰ ਹੈ ਜਸਵੀਰ ਹੁਸੈਨ ਦੀਆਂ ਨਵੀਆਂ ਰਚਨਾਵਾਂ।ਉਮੀਦ ਹੈ ਕਿ ਪੜ੍ਹ ਕੇ ਢੁੱਕਵੀਂ ਟਿੱਪਣੀ ਵੀ ਜ਼ਰੂਰ ਦਿਓਗੇ ਜੀ।---ਜੀਵਨ--ਜੀਵਨਸਿਫ਼ਰ ਤੋਂ ਸਫ਼ਰ ਦੇ ਰਾਹਨਿਸ਼ਬਦ ਤੋਂ ਸ਼ਬਦਬੀਜ ਤੋਂ ਬੂਟਾਬੁੰਦ ਤੋਂ ਸਾਗਰ ਹੁੰਦਾ ਹੋਇਆਨਿਰੰਤਰਲਗਾਤਾਰਆਦਿ ਤੋਂ ਅੰਤਤੇਫਿਰਅੰਤ ਤੋਂਅਨੰਤ ਹੋਣ ਤੱਕ...----ਗ਼ਜ਼ਲ-ਬੀਤ ਚੁੱਕੇ ਵਕਤ ਨੂੰ ,ਮੁੜਕੇ ਲਿਆਵਾਂ ਕਿਸ ਤਰ੍ਹਾਂ।ਹਿਜਰ ਦੇ ਵਿੱਚ ਦਿਲ ਤੜਪਦੇ ਨੂੰ ਵਰਾਵਾਂ ਕਿਸ ਤਰ੍ਹਾਂ।-ਜੋ ਕਹਾਂਗਾ ,ਸੋ ਕਰੇਂਗਾ ,ਇਹ ਕਿਹਾ ਸੀ ਤੁੰ ਹਜ਼ੂਰ,ਹੁਣ ਕਹੇ,ਰਾਹਾਂ 'ਚ ਮੈਂ ਤਾਰੇ ਵਿਛਾਵਾ ਕਿਸ ਤਰ੍ਹਾਂ।-ਮੈਂ ਸਮੁੰਦਰ ਨੂੰ ਕਿਹਾ ਕਿ ਲੀਲ ਲੈ ਹੰਝੂ ਮੇਰੇ,ਉਸ ਕਿਹਾ ਕਿ ਇਹ ਸਮੰਦਰ ਮੈਂ ਲੁਕਾਵਾਂ ਕਿਸ ਤਰ੍ਹਾਂ।-ਨਾਲ ਤੇਰੇ ਜੀਣ ਦੇ ਮੈਂ ਖ਼ਾਬ ਤੱਕ ਭੁਲਿਆ...