
ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਲੋਕ ਲਗਾਤਾਰ ਲੱਗੇ ਹੋਏ ਹਨ। ਜਲੰਧਰ ਦੇ ਗੁਰਿੰਦਰਜੀਤ ਸਿੰਘ ਨਾਗਰਾ ਵੀ ਇਸ ਕੰਮ ਵਿੱਚ ਤਨਦੇਹੀ ਨਾਲ ਜੁਟੇ ਹੋਏ ਹਨ। ਉਹ ਜਲੰਧਰ ਤੋਂ ਹੀ ਇੰਟਰਨੈਟ ਅਖਬਾਰ ਪੰਜਾਬ ਹੋਟਲਾਈਨ ਚਲਾ ਰਹੇ ਹਨ। ਪੰਜਾਬੀ ਦੀ ਇਹ ਰੋਜ਼ਾਨਾ ਅਖਬਾਰ ਭਾਰਤ ਸਮੇਤ ਕਈ ਬਾਹਰਲੇ ਮੁਲਕਾਂ ਵਿੱਚ ਪੜ੍ਹੀ ਜਾਂਦੀ ਹੈ। ਇਸ ਵਿੱਚ ਖਬਰਾਂ ਤੋਂ ਇਲਾਵਾ ਕਈ ਤਰ੍ਹਾਂ ਦੀ ਉਪਯੋਗੀ ਜਾਣਕਾਰੀ ਹੈ। ਹੋਰ ਤਾਂ ਹੋਰ ਸਾਈਟ ਉੱਤੇ ਪੰਜਾਬੀ ਗਾਣਿਆਂ ਦੇ ਲਿੰਕ ਵੀ ਹਨ।ਗੁਰਿੰਦਰਜੀਤ ਹੁਰਾਂ ਨੂੰ ਸ਼ਬਦ ਮੰਡਲ ਵੱਲੋਂ ਵਧਾਈਆਂ।ਨਵਿਅਵੇਸ਼ ਨਵਰ...