copyright reserved shabadm 2020. Powered by Blogger.

ਸ਼ਬਦ ਮੰਡਲ ਤੇ ਤੁਹਾਡਾ ਸਵਾਗਤ ਏ

ਨਵੇਂ ਪੰਜਾਬੀ ਰਚਨਾਕਾਰ ਆਪਣੀਆਂ ਰਚਨਾਵਾਂ ਸਾਨੂੰ ਘੱਲ ਸਕਦੇ ਨੇ। ਰਚਨਾਵਾਂ ਤੋਂ ਇਲਾਵਾ ਕਿਸੇ ਵੀ ਸਾਹਿਤਕ ਮੁੱਦੇ ਤੇ ਆਪਣੇ ਵਿਚਾਰ ਘੱਟੋ ਘੱਟ 500 ਸ਼ਬਦਾਂ ਵਿੱਚ ਭੇਜੋ।.

Saturday, September 9, 2017

ਪੰਜਾਬੀ ਦਾ ਸੱਤਿਆਨਾਸ

ਪੰਜਾਬੀ ਸਾਹਿਤਕਾਰ ਅਮਰਜੀਤ ਚੰਦਨ ਦਾ ਇੱਕ ਲੇਖ ਪੰਜਾਬੀ ਦਾ ਸੱਤਿਆਨਾਸ ਸਿੱਖ ਚਿੰਤਨ ਰਸਾਲੇ ਚ ਛਪਿਆ ਹੈ। ਲੇਖ ਪੜ੍ਹਨ ਤੇ ਵਿਚਾਰਣ ਵਾਲਾ ਹੈ।  ਅਮਰਜੀਤ ਚੰਦਨ  (ਇਹ ਲੇਖ ਨਾਂਅ ਤੇ ਕਲਿੱਕ ਕਰਕੇ ਦੂਜੀ ਸਾਈਟ ਤੇ ਵੀ ਪੜ੍ਹਿਆ ਜਾ ਸਕਦਾ ਹੈ।) ਸ਼ਬਦ ਦੇ ਪੂਰਣ ਗਿਆਨ ਤੇ ਸਹੀ ਵਰਤੋਂ ਨਾਲ਼ ਲੋਕ-ਪਰਲੋਕ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ। – ਪਾਤੰਜਲੀ The duties of a writer as a writer and a citizen are not the same. The only duty a writer has as a citizen is to defend language. And this is a political duty....

ਪੰਜਾਬੀ ਬਲੌਗ ਉਤਸਵ

ਇਲੈਕਟ੍ਰਾਨਿਕ ਮਾਧਿਅਮਾਂ ਦੇ ਆਉਂਣ ਨਾਲ ਇਹ ਕਿਹਾ ਜਾਣ ਲੱਗ ਪਿਆ ਸੀ ਕਿ ਇਸ ਨਾਲ ਪ੍ਰਿੰਟ ਮੀਡੀਏ ਨੂੰ ਢਾਅ ਲੱਗੇਗੀ। ਪਰ ਇਸਦੇ ਵਿਕਾਸ ਨੇ ਪ੍ਰਿੰਟ ਮੀਡੀਏ ਨੂੰ ਵੀ ਵਿਕਾਸ ਦੇ ਰਾਹੇ ਤੋਰ ਲਿਆ ਹੈ। ਪੰਜਾਬੀ ਦੇ ਹਿਤੈਸ਼ੀ ਇਸ ਗੱਲ ਕਾਰਨ ਝੂਰਦੇ ਰਹੇ ਨੇ ਕਿ ਕੰਪਿਊਟਰ ਪੰਜਾਬੀ ਨੂੰ ਖਾ ਜਾਵੇਗਾ, ਪਰ ਹੁਣ ਇਹ ਬਹਾਨਾ ਵੀ ਚੱਲਣ ਵਾਲਾ ਨਹੀਂ। ਕਿਉਂਕਿ ਮਾਈਕਰੋਸੋਫਟ ਨੇ ਏਨੀ ਸੁਵਿਧਾ ਦੇ ਦਿੱਤੀ ਹੈ ਕਿ ਤੁਸੀਂ ਆਪਣੇ ਕੰਪਿਉਟਰ ਉੱਤੇ ਹੀ ਨਹੀਂ, ਬਲਕਿ ਨੈੱਟ ਉੱਤੇ ਵੀ ਪੰਜਾਬੀ ਵਿਚ ਲਿਖ/ਪੜ੍ਹ ਸਕਦੇ ਹੋ। ਏਸ ਲਈ ਪੰਜਾਬੀਆਂ ਨੂੰ ਦੇਰ ਨਹੀਂ ਕਰਨੀ ਚਾਹੀਦੀ ਅਤੇ ਬਾਕੀ ਖੇਤਰਾਂ...

Friday, August 14, 2015

ਸ਼ਬਦ ਚਿੱਤਰਾਂ ਦਾ ਜਾਦੂ-ਕਚ ਦੇ ਅੱਖਰ

ਕੱਚ ਦੇ ਅੱਖਰ ਕਿਤਾਬ ਦਾ ਨਾਂ ਪੜ੍ਹਨ ਲੱਗਦਿਆਂ ਹੀ ਪਾਠਕ ਦੇ ਅੰਦਰ ਕੁਝ ਤਿੜਕਣ ਲੱਗਦਾ ਹੈ। ਇਹ ਤਿੜਕਣਾ, ਇਹ ਟੁੱਟ ਭਜ ਹੈ, ਜਗਜੀਵਨ ਮੀਤ ਦੀਆਂ ਇਸ ਕਾਵਿ ਸੰਗ੍ਰਹਿ ਦੀਆਂ 88 ਕਵਿਤਾਵਾਂ। ਕਵੀ ਦੀਆਂ ਕਵਿਤਾਵਾਂ ਪੜ੍ਹਨ ਮਗਰੋਂ ਪਾਠਕ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀਆਂ ਹਨ। ਇਕ ਵਾਰੀ ਤਾਂ ਕਵਿਤਾ ਪੜ੍ਹਦਾ-ਪੜ੍ਹਦਾ ਖੁਦ ਨੂੰ ਸੁੰਨ ਹੋਇਆ ਮਹਸੂਸ ਕਰਦਾ ਹੈ। ਇਹ ਕਵਿਤਾਵਾਂ ਇਕ ਨਹੀਂ ਅਨੇਕਾਂ ਅਰਥ ਪਾਠਕਾਂ ਤਕ ਪਹੁੰਚਾਉਂਦੀਆਂ ਹਨ। ਇਹ ਕਵਿਤਾਵਾਂ ਗਹਿਰ ਗੰਭੀਰ ਹਨ। ਕਵੀ ਦਾ ਕਵਿਤਾ ਦਾ ਅੰਦਾਜ਼ ਤੇ ਬਿਆਨ ਵੱਖਰਾ ਹੈ। ਮਨ ਕੈਨਵਸ ਰੰਗ ਤੇ ਚਿੱਤਰ ਕਵਿਤਾ ਵਿਚ...