copyright reserved shabadm 2017. Powered by Blogger.

Wednesday, January 5, 2011

ਨੌਜਵਾਨਾਂ ਲਈ ਨਵੀਂ ਪੱਤਰਕਾ ਜੀਨੈਕਸ


ਰੀਤੂ ਕਲਸੀ ਪੰਜਾਬੀ ਦੀ ਪ੍ਰਬੁੱਧ ਕਹਾਣੀਕਾਰਾ ਹੈ। ਨਾਲ ਹੀ ਉਹ ਹਿੰਦੀ ਪੱਤਰਕਾਰੀ ਵਿੱਚ ਪੂਰੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਉਹਦੀ ਸੰਪਾਦਨਾ ਹੇਠਇਕ ਕੈਰੀਅਰ ਬੇਸਡ ਟੈਬਲਾਇਡ ਜੀ ਨੈਕਸ ਪਰਕਾਸ਼ਤ ਹੋਈ ਹੈ। ਪੱਤਰਕਾ ਦਾ ਕਲੈਵਰ ਨੌਜਵਾਨਾਂ ਰੁਚੀਆਂ ਦੇ ਕਈ ਪਹਿਲੂਆਂ ਨੂੰ ਛੂਹਦਾ ਹੈ।