copyright reserved shabadm 2017. Powered by Blogger.

Thursday, August 19, 2010

ਡਾ ਜਗਤਾਰ ਦੀ ਯਾਦ...

ਡਾ. ਜਗਤਾਰ ਪੰਜਾਬੀ ਦੇ ਅਜ਼ੀਮ ਸ਼ਾਇਰ ਹਨ। ਪੰਜਾਬੀ ਕਾਵਿ ਜਗਤ ਵਿੱਚ ਉਹਨਾਂ ਦਾ ਆਪਣਾ ਮੁਕਾਮ ਹੈ। ਜਗਤਾਰ ਦੀ ਸ਼ਾਇਰੀ ਨੂੰ ਚਾਹੁੰਣ ਵਾਲੇ ਜਿੰਨੇ ਹਿੰਦੂਸਤਾਨ ਵਿੱਚ ਹਨ, ਉਸਤੋਂ ਕਿਤੇ ਜ਼ਿਆਦਾ ਪਾਕਿਸਤਾਨ ਵਿੱਚ ਵੀ ਹਨ। ਪੰਜਾਬੀ ਬਲੌਗ 'ਰਹਾਓ' 'ਤੇ 'ਤੇ ਨੌਜਵਾਨ ਪੱਤਰਕਾਰ ਅਤੇ ਕਵੀ ਨਵਿਅਵੇਸ਼ ਨਵਰਾਹੀ ਨੇ ਡਾ. ਜਗਤਾਰ ਬਾਰੇ ਇਕ ਯਾਦ ਸਾਂਝੀ ਕੀਤੀ ਹੈ। ਉਕਤ ਲਿੰਕ 'ਤੇ ਕਲਿਕ ਕਰਕੇ ਉਸ ਯਾਦ ਦੇ ਗਵਾਹ ਤੁਸੀਂ ਵੀ ਬਣੋ।
- ਹਰਜੀਤ

1 comments:

suhana said...

changa uprala kita e g, ge khush ho gya blog wekh k